GOOD
INDIA
PUNJAB
ਕਬਜ਼ ਦਾ ਸਹੀ ਇਲਾਜ ਕੀ ਹੈ, ਪੇਟ ਨੂੰ ਸਿਹਤਮੰਦ ਰੱਖਣ ਲਈ ਕੀ ਕਰਨਾ ਚਾਹੀਦਾ, ਮਾਹਰ ਨੇ ਦੱਸੇ ਇਹ ਖਾਸ ਸੁਝਾਅ

ਲੋਕ ਅਕਸਰ ਗੈਸ, ਐਸੀਡਿਟੀ, ਕਬਜ਼ ਅਤੇ ਪੇਟ ਵਿੱਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਦੇ ਹਨ। ਮਾਹਰ ਨੇ ਇਨ੍ਹਾਂ ਦੇ ਹੱਲ ਲਈ ਚੰਗਾ ਖਾਣਾ ਤੇ ਕੁਝ ਅਹਿਮ ਸੁਝਾਅ ਸਾਂਝੇ ਕੀਤੇ ਹਨ।
BBC ਪੰਜਾਬੀ पर मूल खबर पढ़ें ↗