GOOD
INDIA
PUNJAB
ਰਾਜ ਕੁੰਦਰਾ ਦੀ ਫ਼ਿਲਮ 'ਨਿਹੰਗ' ਬਾਰੇ ਕੀ ਵਿਵਾਦ ਹੈ, ਸਿੱਖ ਗੁਰੂਆਂ ਅਤੇ ਸ਼ਖਸੀਅਤਾਂ ’ਤੇ ਫ਼ਿਲਮਾਂ ਬਣਨ ਬਾਰੇ ਅਕਾਲ ਤਖ਼ਤ ਦੇ ਕੀ ਦਿਸ਼ਾ-ਨਿਰਦੇਸ਼ ਹਨ

ਰਾਜ ਕੁੰਦਰਾ ਵੱਲੋਂ ਆਪਣੀ ਫ਼ਿਲਮ ‘ਨਿਹੰਗ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲਣ ਦੇ ਦਾਅਵੇ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਰਜ ਕਰ ਦਿੱਤਾ ਹੈ।
Read the original at BBC ਪੰਜਾਬੀ ↗