Flag of Indiaसत्यमेव जयते AADTAK
GOOD INDIA PUNJAB

ਕੁਝ ਲੋਕ ਮਲ ਦਾਨ ਕਰਕੇ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੇ ਹਨ, ਜਾਣੋ ਇਨ੍ਹਾਂ ਲੋਕਾਂ ਦੇ ਮਲ ਵਿੱਚ ਕੀ ਖ਼ਾਸ ਹੁੰਦਾ ਹੈ

ਮਲ ਟਰਾਂਸਪਲਾਂਟ ਲਈ ਸਿਰਫ਼ ਤਿੰਨ ਫ਼ੀਸਦੀ ਤੋਂ ਘੱਟ ਲੋਕਾਂ ਦਾ ਮਲ ਹੀ ਦਾਨ ਦੇ ਯੋਗ ਹੁੰਦਾ ਹੈ। ਵਿਗਿਆਨੀ ਹੁਣ ‘ਸੁਪਰ ਪੂਪਰ’ ਦਾਨੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਮਲ ਦੀ ਇਲਾਜ ਵਿੱਚ ਪ੍ਰਭਾਵਸ਼ੀਲਤਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

BBC ਪੰਜਾਬੀ Thu, 19 Nov 2026 15:32
BBC ਪੰਜਾਬੀ पर मूल खबर पढ़ें ↗