Flag of Indiaसत्यमेव जयते AADTAK
GOOD INDIA PUNJAB

ਲਾਹੌਰੀ ਜ਼ੀਰਾ, ਕੈਂਪਾ ਜੀਰਾ: ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਕਿਵੇਂ ਵੱਡੀਆਂ ਕੋਲਾ ਕੰਪਨੀਆਂ ਨੂੰ ਦੇ ਰਹੇ ਟੱਕਰ

ਭਾਰਤ ਵਿੱਚ ਬੀਤੇ ਕੁਝ ਸਾਲਾਂ ਵਿੱਚ ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਸੈਗਮੈਂਟ ਦੀਆਂ ਕੰਪਨੀਆਂ ਕੋਲਾ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਹਨ।

BBC ਪੰਜਾਬੀ Sat, 21 Nov 2026 01:59
BBC ਪੰਜਾਬੀ पर मूल खबर पढ़ें ↗