Flag of Indiaसत्यमेव जयते AADTAK
CONTESTED INDIA PUNJAB

ਕੈਨੇਡਾ: ਕਿਊਬੈਕ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਾਂ ਦੀ ਦਸਤਾਰ ਸਣੇ ਹੋਰ ਧਾਰਮਿਕ ਪਹਿਰਾਵਿਆਂ 'ਤੇ ਬੈਨ ਲਾਉਣ ਦੀ ਕੀ ਯੋਜਨਾ ਹੈ

ਕੈਨੇਡਾ ਦੇ ਕਿਊਬੈਕ ਦੇ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਪਾਰਟੀ ਕਿਊਬੇਕੋਆ ਸਕੂਲਾਂ ਵਿੱਚ ਐਲੀਮੈਂਟਰੀ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਾਉਣ ਦੀ ਯੋਜਨਾ ਉੱਤੇ ਕੰਮ ਕਰੇਗੀ।

BBC ਪੰਜਾਬੀ Wed, 04 Nov 2026 02:31 DEVELOPING
Read the original at BBC ਪੰਜਾਬੀ ↗