Flag of Indiaसत्यमेव जयते AADTAK
GOOD INDIA PUNJAB

ਜਦੋਂ ਗੁਲਸ਼ਨ ਕੁਮਾਰ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ, ਬਾਲੀਵੁੱਡ ਵਿੱਚ ਅੰਡਰਵਰਲਡ ਦੀ ਦਹਿਸ਼ਤ ਵਾਲਾ ਉਹ ਦੌਰ ਕਿਹੋ-ਜਿਹਾ ਸੀ?

15 ਤੋਂ 20 ਮਿੰਟਾਂ ਤੱਕ ਚੱਲੇ ਇਸ ਘਟਨਾਕ੍ਰਮ ਨੇ ਮੁੰਬਈ ਅਤੇ ਫ਼ਿਲਮ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਫ਼ਿਰੌਤੀ ਦੇਣ ਤੋਂ ਇਨਕਾਰ ਕਰਨ ਕਾਰਨ ਕੀਤਾ ਗਿਆ ਇਹ ਕਤਲ ਫ਼ਿਲਮ ਉਦਯੋਗ ਲਈ ਹੈਰਾਨ ਕਰਨ ਵਾਲੀ ਅਤੇ ਦਹਿਸ਼ਤ ਪੈਦਾ ਕਰਨ ਵਾਲੀ ਘਟਨਾ ਸੀ।

BBC ਪੰਜਾਬੀ Sun, 25 Oct 2026 09:47
Read the original at BBC ਪੰਜਾਬੀ ↗