GOOD
INDIA
PUNJAB
ਇਨ੍ਹਾਂ ਪੰਜ ਦੇਸ਼ਾਂ ਨੇ ਪਰਵਾਸੀਆਂ ਲਈ ਰਵਾਂਡਾ ਵਿੱਚ ਦੇਸ਼ ਨਿਕਾਲਾ ਕੇਂਦਰ ਖੋਲ੍ਹਣ ਦਾ ਕੀਤਾ ਐਲਾਨ, ਜਾਣੋ ਕਿੰਨਾਂ ਨੂੰ ਕੀਤਾ ਜਾਵੇਗਾ ਡਿਪੋਰਟ

ਜਰਮਨੀ, ਡੈਨਮਾਰਕ, ਆਸਟਰੀਆ, ਗ੍ਰੀਸ ਅਤੇ ਨੀਦਰਲੈਂਡਜ਼ ਨੇ ਪਨਾਹ ਦੀ ਅਰਜ਼ੀ ਰੱਦ ਹੋਣ ਵਾਲੇ ਪਰਵਾਸੀਆਂ ਦੀ ਵਾਪਸੀ ਲਈ ਸਾਂਝਾ ‘ਰਿਟਰਨ ਹੱਬ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
Read the original at BBC ਪੰਜਾਬੀ ↗