GOOD
INDIA
PUNJAB
ਰਾਜਸਥਾਨ ਰੇਲ ਟਰੈਕ ਧਮਾਕਾ ਮਾਮਲੇ ਵਿੱਚ ਗੁਰਦਾਸਪੁਰ ਤੋਂ ਕੁੜੀ-ਮੁੰਡੇ ਦੀ ਗ੍ਰਿਫ਼ਤਾਰੀ, ਕੀ ਕਹਿ ਰਹੇ ਹਨ ਮੁਲਜ਼ਮਾਂ ਦੇ ਪਰਿਵਾਰ

ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਰੇਲਵੇ ਟਰੈਕ ਧਮਾਕੇ ਦੇ ਮਾਮਲੇ ’ਚ ਗੁਰਦਾਸਪੁਰ ਤੋਂ ਮਹਿਕਦੀਪ ਕੌਰ ਤੇ ਦਵਿੰਦਰ ਸਿੰਘ ਗ੍ਰਿਫ਼ਤਾਰ। ਪੁਲਿਸ ਨੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਦਾ ਸ਼ੱਕ ਜਤਾਇਆ।
Read the original at BBC ਪੰਜਾਬੀ ↗