Flag of Indiaसत्यमेव जयते AADTAK
GOOD INDIA PUNJAB

ਏਆਈ ਦੇ ਚੇਤੰਨ ਹੋਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਚੱਲ ਰਹੀ ਹੈ, ਇਸ ਦੇ ਤੁਹਾਡੇ ਜੀਵਨ ਲਈ ਕਿਹੜੇ ‘ਖ਼ਤਰਨਾਕ’ ਨਤੀਜੇ ਹੋ ਸਕਦੇ ਹਨ

ਏਆਈ ਦੀ ਵਧਦੀ ਸਮਰੱਥਾ ਨਾਲ ਹੁਣ ਇਸ ਦੀ ਚੇਤਨਾ ਅਤੇ ਭਾਵਨਾਵਾਂ ਨੂੰ ਲੈ ਕੇ ਬਹਿਸ ਤੇਜ਼ ਹੋ ਰਹੀ ਹੈ। ਕੁਝ ਮਾਹਰ ਇਸ ਦੀ ਭਲਾਈ ਦੀ ਵਕਾਲਤ ਕਰਦੇ ਹਨ, ਜਦਕਿ ਕਈ ਇਸ ਨੂੰ ਮਨੁੱਖੀ ਸੁਰੱਖਿਆ ਅਤੇ ਆਜ਼ਾਦੀ ਲਈ ਖ਼ਤਰਾ ਮੰਨਦੇ ਹਨ।

BBC ਪੰਜਾਬੀ Tue, 10 Nov 2026 06:15
BBC ਪੰਜਾਬੀ पर मूल खबर पढ़ें ↗