Flag of Indiaसत्यमेव जयते AADTAK
GOOD INDIA PUNJAB

ਕਈ ਲੋਕਾਂ ਲਈ ਸਿਰਫ਼ ਚਾਰ ਘੰਟੇ ਨੀਂਦ ਹੀ ਕਾਫ਼ੀ ਕਿਉਂ ਹੁੰਦੀ ਹੈ ਅਤੇ ਤੁਹਾਨੂੰ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਜਾਣੋ ਇਹ ਕਿਵੇਂ ਪਤਾ ਲੱਗਦਾ ਹੈ

ਫਾਰਮਾਸਿਊਟੀਕਲ ਉਦਯੋਗ ਵਿੱਚ ਇਹ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਇੱਕ ਦਿਨ ਘੱਟ ਸੌਣ ਵਾਲੇ ਲੋਕਾਂ ਬਾਰੇ ਹੋਈਆਂ ਖੋਜਾਂ ਸਦਕਾ ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਸਕਣਗੀਆਂ ਜੋ ਨੀਂਦ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਨਗੀਆਂ

BBC ਪੰਜਾਬੀ Wed, 25 Nov 2026 02:29
Read the original at BBC ਪੰਜਾਬੀ ↗