GOOD
INDIA
PUNJAB
ਲੋਕਾਂ ਸਾਹਮਣੇ ਬਹੁਤ ਖੁਸ਼ ਨਜ਼ਰ ਆ ਰਿਹਾ ਸ਼ਖਸ ਅਸਲ 'ਚ ਡਿਪਰੈਸ਼ਨ ਨਾਲ ਜੂਝ ਰਿਹਾ ਹੋ ਸਕਦਾ ਹੈ, ਕਿਵੇਂ ਪਛਾਣ ਸਕਦੇ ਹੋ 'ਸਮਾਇਲਿੰਗ ਡਿਪਰੈਸ਼ਨ'

ਇਸ ਗੱਲ ਦੇ ਵੀ ਸਬੂਤ ਹੈ ਕਿ ਡਿਪਰੈਸ਼ਨ ਨਾਲ ਗ੍ਰਸਤ ਲੋਕ ਆਪਣੇ ਲੱਛਣਾਂ ਜਾਂ ਭਾਵਨਾਵਾਂ ਨੂੰ ਲੁਕੋ ਕੇ ਖੁਦ ਨੂੰ ਦੂਸਰਿਆਂ ਦੇ ਨਾਲ ਘੁਲਮਿਲ ਜਾਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ ‘ਮਾਸਕਿੰਗ’ ਵੀ ਕਿਹਾ ਜਾਂਦਾ ਹੈ।
Read the original at BBC ਪੰਜਾਬੀ ↗