Flag of Indiaसत्यमेव जयते AADTAK
GOOD INDIA PUNJAB

ਡੀਲਿਮਿਟੇਸ਼ਨ ਬਿੱਲ: 'ਜੇਕਰ ਸੀਟਾਂ ਦੀ ਗਿਣਤੀ 850 ਤੱਕ ਪਹੁੰਚ ਜਾਂਦੀ ਹੈ, ਤਾਂ ਭਾਜਪਾ ਨੂੰ ਬਲੈਂਕ ਚੈੱਕ ਮਿਲ ਜਾਵੇਗਾ'-ਰਾਹੁਲ ਗਾਂਧੀ

ਕੇਂਦਰੀ ਸੰਸਦੀ ਮੰਤਰੀ ਕਿਰੇਨ ਰਿਜਿਜੂ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ ਅਤੇ ਚਰਚਾ ਹੈ ਕਿ ਇਸ ਦੌਰਾਨ ਮੋਦੀ ਸਰਕਾਰ ਡੀਲਿਮਿਟੇਸ਼ਨ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ।

BBC ਪੰਜਾਬੀ Sat, 28 Nov 2026 14:41
Read the original at BBC ਪੰਜਾਬੀ ↗