Flag of Indiaसत्यमेव जयते AADTAK
GOOD INDIA PUNJAB

ਲਾਲ ਲਕੀਰ ਵਾਲੇ ਘਰ ਮਾਲਕਾਂ ਨੂੰ 'ਮੇਰਾ ਘਰ ਮੇਰੇ ਨਾਮ' ਯੋਜਨਾ ਦਾ ਕੀ ਅਸਲ 'ਚ ਮਿਲੇਗਾ ਫਾਇਦਾ?

ਸਰਕਾਰ ਮੁਤਾਬਕ ਇਸ ਯੋਜਨਾ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਜਾਇਦਾਦ ਦਾ ਮਾਲਕੀ ਹੱਕ ਦੇਣਾ ਹੈ, ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ 'ਲਾਲ ਡੋਰਾ' ਯਾਨੀ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਵਿੱਚ ਰਹਿ ਰਹੇ ਹਨ।

BBC ਪੰਜਾਬੀ Thu, 05 Nov 2026 02:12
BBC ਪੰਜਾਬੀ पर मूल खबर पढ़ें ↗