Flag of Indiaसत्यमेव जयते AADTAK
GOOD INDIA PUNJAB

ਈਰਾਨ: ਹਿਜਾਬ ਤੋਂ ਬਿਨ੍ਹਾਂ ਪਰਫਾਰਮ ਕਰਨ ਵਾਲੀ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ 74 ਕੋੜੇ ਮਾਰੇ ਗਏ, ਜਾਣੋ ਪੂਰਾ ਮਾਮਲਾ

ਕਈ ਇਰਾਨੀ ਕਲਾਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੇ ਇਸ ਸਜ਼ਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕ਼ੋੜੇ ਮਾਰਨਾ ਇੱਕ ਕਰੂਰ, ਗੈਰ-ਮਨੁੱਖੀ ਅਤੇ ਅਪਮਾਨਜਨਕ ਸਜ਼ਾ ਹੈ ਅਤੇ ਇਹ ਯਾਤਨਾ ‘ਤੇ ਲੱਗੀ ਕੌਮਾਂਤਰੀ ਰੋਕ ਦੀ ਉਲੰਘਣਾ ਹੈ।

BBC ਪੰਜਾਬੀ Tue, 24 Nov 2026 04:36
BBC ਪੰਜਾਬੀ पर मूल खबर पढ़ें ↗