GOOD
INDIA
PUNJAB
ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪੰਜ ਦਿਨਾਂ ਤੋਂ ਨੋ-ਮੈਨਜ਼ ਲੈਂਡ ਵਿੱਚ ਫਸੀ ਔਰਤ, ਕੋਈ ਵੀ ਦੇਸ਼ ਅਪਨਾਉਣ ਲਈ ਤਿਆਰ ਨਹੀਂ

ਇਹ ਔਰਤ ਆਪਣਾ ਸਹੀ ਪਤਾ-ਟਿਕਾਣਾ ਨਹੀਂ ਦੱਸ ਪਾ ਰਹੀ। ਬੰਗਲਾਦੇਸ਼ ਦਾ ਇਲਜ਼ਾਮ ਹੈ ਕਿ ਭਾਰਤੀ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ਼) ਨੇ ਉਨ੍ਹਾਂ ਨੂੰ ਧੱਕ ਕੇ ਇਸ ਪਾਸੇ ਭੇਜਿਆ ਹੈ। ਸਰਹੱਦ ’ਤੇ ਸਖ਼ਤੀ ਕਾਰਨ ਹੁਣ ਇਸ ਮਹਿਲਾ ਤੱਕ ਖਾਣਾ-ਪਾਣੀ ਪਹੁੰਚਾਉਣਾ ਵੀ ਮੁਸ਼ਕਲ ਹੋ ਗਿਆ ਹੈ।
BBC ਪੰਜਾਬੀ पर मूल खबर पढ़ें ↗