GOOD
INDIA
PUNJAB
'ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ 'ਤੇ ਵਾਪਰਿਆ ਸੀ ਹਾਦਸਾ', ਕਈ ਮੁਸ਼ਕਿਲਾਂ ਦੇ ਬਾਵਜੂਦ ਮੁਹੰਮਦ ਯਾਸਿਰ ਨੇ ਇਓਂ ਜਿੱਤੇ ਮੈਡਲ

2018 'ਚ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਯਾਸਿਰ ਦੀ ਪ੍ਰਸ਼ੰਸਾ 'ਚ ਲਿਖਿਆ ਸੀ ਕਿ ਬਚਪਨ ਦੇ ਹਾਦਸੇ ਦੇ ਬਾਵਜੂਦ ਉਨ੍ਹਾਂ ਨੇ ਖੇਡਾਂ ਦਾ ਸਾਥ ਨਹੀਂ ਛੱਡਿਆ ਤੇ ਲਗਾਤਾਰ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ
BBC ਪੰਜਾਬੀ पर मूल खबर पढ़ें ↗