GOOD
INDIA
PUNJAB
'ਇਕੱਲੇ ਘਰ ਨਹੀਂ ਖਰੀਦ ਸਕਦੇ ਸੀ, ਇਸ ਲਈ ਅਜਨਬੀਆਂ ਨਾਲ ਮਿਲ ਕੇ ਖਰੀਦਿਆ', ਕੈਨੇਡਾ 'ਚ ਮਹਿੰਗੇ ਘਰਾਂ ਤੋਂ ਪਰੇਸ਼ਾਨ ਲੋਕਾਂ ਦੀ ਕਹਾਣੀ

ਵੈਨਕੂਵਰ ਲੰਬੇ ਸਮੇਂ ਤੋਂ ਕੈਨੇਡਾ ਦੇ ਸਭ ਤੋਂ ਮਹਿੰਗੇ ਘਰਾਂ ਵਾਲੇ ਸ਼ਹਿਰਾਂ ਵਿੱਚੋਂ ਇੱਕ ਰਿਹਾ ਹੈ। ਹੁਣ ਜਿਹੜੇ ਲੋਕ ਇਕੱਲੇ ਘਰ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ, ਉਹ ਅਜਨਬੀਆਂ ਨਾਲ ਮਿਲ ਕੇ ਘਰ ਖਰੀਦ ਰਹੇ ਹਨ।
Read the original at BBC ਪੰਜਾਬੀ ↗