GOOD
INDIA
PUNJAB
ਹਿਟਲਰ ਦੇ ਮਸ਼ਹੂਰ ਪਹਾੜੀ ਟਿਕਾਣੇ ਨੂੰ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਹਿਰਾਸਤ 'ਚ, ਕੀ ਹੈ ਇਸ ਇਮਾਰਤ ਦਾ ਇਤਿਹਾਸ

ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 21:15 ਵਜੇ (19:15 ਜੀਐੱਮਟੀ) ਟਰਾਊਨਸ਼ਟਾਈਨ ਵਿੱਚ ਐਮਰਜੈਂਸੀ ਕੰਟਰੋਲ ਰੂਮ ਨੂੰ ਇਮਾਰਤ ਵਿੱਚ ਅੱਗ ਲੱਗਣ ਦਾ ਅਲਾਰਮ ਮਿਲਿਆ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਇਮਾਰਤ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਪਾਇਆ। ਕਿਸੇ ਦੇ ਜ਼ਖਮੀ ਹੋਣ ਦੀ ਸ
Read the original at BBC ਪੰਜਾਬੀ ↗