GOOD
INDIA
PUNJAB
ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ

ਚੀਨ ਦੇ ਸ਼ੇਨਝੋਉ-24 ਮਿਸ਼ਨ ਲਈ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੀ ਚੋਣ ਕੀਤੀ ਗਈ ਹੈ। ਉਹ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਵਿਗਿਆਨਕ ਪ੍ਰਯੋਗ ਕਰਨਗੇ। ਉਨ੍ਹਾਂ ਲਈ ਹਲਾਲ ਪੁਲਾੜ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Read the original at BBC ਪੰਜਾਬੀ ↗