PROBLEM
INDIA
PUNJAB
ਹਿਮਾਲਿਆਈ ਇਲਾਕਿਆਂ 'ਚ 3 ਲੱਖ ਲੋਕ ਅਜਿਹੇ ਖੇਤਰਾਂ ਵਿੱਚ ਰਹਿ ਰਹੇ ਜਿੱਥੇ ਕੁਦਰਤੀ ਆਫਤਾਂ ਦਾ ਖ਼ਤਰਾ, ਅਧਿਐਨ ਵਿੱਚ ਹੋਰ ਕੀ ਕੁਝ

ਹਿਮਾਲਿਆ ਵਿੱਚ ਆਖ਼ਰ ਅਜਿਹਾ ਕੀ ਵਾਪਰ ਰਿਹਾ ਹੈ ਕਿ ਤਿੰਨ ਲੱਖ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ? ਨਵੀਂ ਸਟੱਡੀ ਵਿੱਚ ਸਾਹਮਣੇ ਆਏ ਅਜਿਹੇ ਤੱਥ, ਜੋ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਵੱਸਦੇ ਲੋਕਾਂ ਦੀ ਚਿੰਤਾ ਵੀ ਵਧਾ ਸਕਦੇ ਹਨ।
BBC ਪੰਜਾਬੀ पर मूल खबर पढ़ें ↗