GOOD
INDIA
PUNJAB
ਪੈਟਰੋਲ ਵਿੱਚ 20 ਫ਼ੀਸਦੀ ਤੋਂ ਵੱਧ ਈਥੇਨੋਲ ਮਿਲਾਉਣ ਦੇ ਦਾਅਵੇ 'ਤੇ ਵਿਵਾਦ: ਰਾਹੁਲ ਗਾਂਧੀ ਨੇ ਉਠਾਏ ਸਵਾਲ, ਤੇਲ ਕੰਪਨੀਆਂ ਨੇ ਕੀ ਕਿਹਾ

ਕਰਨਾਟਕ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੇ ਸੱਤ ਜ਼ਿਲ੍ਹਿਆਂ ਤੋਂ ਪੈਟਰੋਲ ਦੇ ਨਮੂਨੇ ਲੈ ਕੇ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਕਰਵਾਈ ਗਈ, ਜਿਸ ਵਿੱਚ ਕਈ ਥਾਵਾਂ 'ਤੇ ਈਥੇਨੋਲ ਦੀ ਮਾਤਰਾ ਨਿਰਧਾਰਤ 20 ਫ਼ੀਸਦੀ ਤੋਂ ਵੱਧ ਪਾਈ ਗਈ।
BBC ਪੰਜਾਬੀ पर मूल खबर पढ़ें ↗