GOOD
INDIA
PUNJAB
ਇਸ ਸੂਬੇ ’ਚ ਨਦੀ ਦੇ ਕੰਢੇ ਬੱਚਿਆਂ ਨੂੰ ਕੀ ਮਿਲਿਆ, ਜਿਸ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੋ ਸਕਦਾ ਹੈ

ਮੱਧ ਪ੍ਰਦੇਸ਼ ਦੇ ਨਰਮਦਾ ਘਾਟ 'ਤੇ ਬੱਚਿਆਂ ਨੂੰ ਲੱਖਾਂ ਸਾਲ ਪੁਰਾਣਾ ਜੀਵਾਸ਼ਮ ਮਿਲਿਆ ਹੈ। ਵਿਗਿਆਨੀਆਂ ਮੁਤਾਬਕ ਇਹ ਕਿਸੇ ਵੱਡੇ ਆਕਾਰ ਵਾਲੇ ਪ੍ਰਾਚੀਨ ਹਾਥੀ ਦਾ ਜਬਾੜਾ ਹੋ ਸਕਦਾ ਹੈ।
BBC ਪੰਜਾਬੀ पर मूल खबर पढ़ें ↗