Flag of Indiaसत्यमेव जयते AADTAK
GOOD INDIA PUNJAB

ਬੇਸਹਾਰਾ ਕੁੱਤਿਆਂ ਦੇ ਲਈ ਕਿਵੇਂ ਇਹ ਵਿਅਕਤੀ ਬਣਿਆ ਸਹਾਰਾ, ਖਾਲੀ ਡਰੱਮਾਂ ਤੋਂ ਤਿਆਰ ਕਰਦਾ ਹੈ ਲਾਵਾਰਿਸਾਂ ਲਈ 'ਆਸ਼ਿਆਨਾ'

ਗੁਰੂਗ੍ਰਾਮ ਦੇ ਜਗਜੀਤ ਸਿੰਘ ਪਿਛਲੇ 9 ਸਾਲਾਂ ਤੋਂ ਪੇਂਟ ਦੇ ਖਾਲੀ ਡਰੱਮਾਂ ਨੂੰ ਬੇਸਹਾਰਾ ਕੁੱਤਿਆਂ ਲਈ ਆਰਾਮਦਾਇਕ ਸ਼ੈਲਟਰਾਂ ਵਿੱਚ ਬਦਲ ਕੇ ਮੁਫ਼ਤ ਵੰਡ ਰਹੇ ਹਨ।

BBC ਪੰਜਾਬੀ Sun, 29 Nov 2026 01:57
Read the original at BBC ਪੰਜਾਬੀ ↗