GOOD
INDIA
PUNJAB
ਸਪੇਨ ਵਿੱਚ ਖੁੱਲ੍ਹੇਆਮ 'ਕਿਸ' ਕਰਨਾ ਇੰਨਾ ਆਮ ਕਿਉਂ ਹੈ? 'ਦਮਨ ਤੇ ਬਗਾਵਤ' ਨੇ ਕਿਵੇਂ ਮੁੱਢ ਬੰਨ੍ਹਿਆ

ਸਪੇਨ ਵਿੱਚ ਹਰ ਪਾਸੇ ਲੋਕ ਇੱਕ-ਦੂਜੇ ਨੂੰ 'ਕਿਸ' ਕਰਦੇ ਨਜ਼ਰ ਆਉਂਦੇ ਹਨ। ਕਿਸੇ ਨੂੰ ਮਿਲਣ 'ਤੇ ਦੋਵਾਂ ਗੱਲ੍ਹਾਂ 'ਤੇ ਵਾਰੀ-ਵਾਰੀ ਕਿਸ ਕਰਨਾ ਤਾਂ ਆਮ ਗੱਲ ਹੈ ਹੀ। ਇਸ ਤੋਂ ਇਲਾਵਾ ਪਿਆਰ ਦਾ ਇਜ਼ਹਾਰ ਕਰਨ ਵਾਲੇ 'ਕਿਸ' ਵੀ ਦੇਖਣ ਨੂੰ ਮਿਲਦੇ ਹਨ।
Read the original at BBC ਪੰਜਾਬੀ ↗