Flag of Indiaसत्यमेव जयते AADTAK
GOOD INDIA PUNJAB

ਅਗਨੀਵੀਰਾਂ ਲਈ ਵੱਡਾ ਫੈਸਲਾ: ਸੇਵਾਕਾਲ ਵਿੱਚ ਦੋ ਸਾਲ ਦਾ ਵਾਧਾ, ਨਿਯਮਿਤ ਫ਼ੌਜ ਵਿੱਚ ਭਰਤੀ ਨੂੰ ਲੈ ਕੇ ਕੀ ਬੋਲੇ ਸੀਡੀਐੱਸ

ਕੇਂਦਰ ਸਰਕਾਰ ਨੇ ਅਗਨੀਵੀਰਾਂ ਦਾ ਸੇਵਾਕਾਲ ਚਾਰ ਤੋਂ ਵਧਾ ਕੇ ਛੇ ਸਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਬਾਅਦ ਯੋਗ ਅਗਨੀਵੀਰਾਂ ਨੂੰ ਨਿਯਮਿਤ ਫ਼ੌਜ ਵਿੱਚ ਭਰਤੀ ਹੋਣ ਦਾ ਮੌਕਾ ਵੀ ਮਿਲੇਗਾ

BBC ਪੰਜਾਬੀ Wed, 04 Nov 2026 12:00
BBC ਪੰਜਾਬੀ पर मूल खबर पढ़ें ↗